ਸੋਨਾ ਚਾਂਦੀ ਦੀ ਕੀਮਤ ’ਚ ਰਿਕਾਰਡ ਤੋੜ ਗਿਰਾਵਟ
ਦਿੱਲੀ : 30 ਜਨਵਰੀ ਨੂੰ ਸੋਨੇ ਅਤੇ ਚਾਂਦੀ ਦੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ। MCX ‘ਤੇ ਮੁਨਾਫਾ ਬੁਕਿੰਗ ਕਾਰਨ ਚਾਂਦੀ ਵਿੱਚ ₹1,06,092 ਦੀ ਗਿਰਾਵਟ ਆਈ ਅਤੇ ਇਹ ₹2,93,801 ਪ੍ਰਤੀ ਕਿਲੋ ‘ਤੇ ਬੰਦ ਹੋਈ। 29 ਜਨਵਰੀ ਨੂੰ ਚਾਂਦੀ ਦੀ ਕੀਮਤ ₹3,99,893 ਸੀ। ਸੋਨੇ ਵਿੱਚ ਵੀ ₹20,323 (12%) ਦੀ ਭਾਰੀ ਗਿਰਾਵਟ ਦਰਜ ਹੋਈ, ਜਿਸ ਨਾਲ 10
