Punjab

ਪਹਿਲੀ ਵਾਰ ਹੋਵੇਗੀ ਗੋਬਿੰਦ ਸਾਗਰ ਝੀਲ ਦੀ ਸਫ਼ਾਈ, ਕੇਂਦਰ ਨੇ 10 ਮੈਂਬਰੀ ਕਮੇਟੀ ਦਾ ਕੀਤਾ ਗਠਨ

ਭਾਖੜਾ ਡੈਮ ਦੇ ਇਤਿਹਾਸ ਵਿੱਚ ਪਹਿਲੀ ਵਾਰ 71 ਸਾਲਾਂ ਬਾਅਦ ਗੋਬਿੰਦ ਸਾਗਰ ਝੀਲ ਵਿੱਚੋਂ ਗਾਦ ਕੱਢਣ ਦਾ ਵਿਸ਼ਾਲ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਇਸ ਅਭਿਲਾਸ਼ੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇੱਕ 10 ਮੈਂਬਰੀ ਉੱਚ ਪੱਧਰੀ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਭਾਖੜਾ ਬਿਆਸ ਪ੍ਰਬੰਧਨ

Read More
India Lifestyle

ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ! ਸਭ ਤੋਂ ਮਸ਼ਹੂਰ ਝੀਲ ’ਚ ਵਾਟਰ ਸਪੋਰਟਸ ਦਾ ਵੀ ਮਾਣੋ ਮਜ਼ਾ

ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ (Himachal Pradesh) ਦੇ ਬਿਲਾਸਪੁਰ ਦੀ ਗੋਬਿੰਦ ਸਾਗਰ ਝੀਲ (Gobind Sagar Lake) ਵਿੱਚ ਹੁਣ ਲੋਕ ਵਾਟਰ ਸਪੋਰਟਸ (Water Sports) ’ਤੇ ਹਿਮਾਚਲ ਵਿੱਚ ਵਾਰਟ ਸਪੋਰਟਸ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਵਾਟਰ ਸਪੋਰਟਸ ਦੇ ਕਾਰਨ ਬਿਲਾਸਪੁਰ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ।

Read More