ਓਸ਼ੋ ਲੁਧਿਆਣਾ ਮੈਡੀਟੇਸ਼ਨ ਸੋਸਾਇਟੀ ਦੇ ਨਾਮ ‘ਤੇ ‘ਕਾਮਸੂਤਰ’ ਪ੍ਰੋਗਰਾਮ, ਗੋਆ ਪੁਲਿਸ ਨੇ ਲਗਾਈ ਪਾਬੰਦੀ
ਲੁਧਿਆਣਾ ਸਥਿਤ ਓਸ਼ੋ ਲੁਧਿਆਣਾ ਮੈਡੀਟੇਸ਼ਨ ਸੋਸਾਇਟੀ ਵੱਲੋਂ ਗੋਆ ਵਿੱਚ 25 ਤੋਂ 28 ਦਸੰਬਰ 2025 ਨੂੰ “ਟੇਲਜ਼ ਆਫ਼ ਕਾਮਸੂਤਰ ਐਂਡ ਕ੍ਰਿਸਮਸ ਸੈਲੀਬ੍ਰੇਸ਼ਨਜ਼” ਨਾਂਅ ਦਾ ਚਾਰ ਦਿਨਾਂ ਕੈਂਪ ਆਯੋਜਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਕੈਂਪ ਦਾ ਪ੍ਰਚਾਰ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਜਿਸ ਵਿੱਚ ਸੰਸਥਾਪਕ ਸਵਾਮੀ ਧਿਆਨ ਸੁਮਿਤ ਦੀ ਅਸ਼ਲੀਲ ਤਸਵੀਰ ਤੇ ਕਈ ਨੰਗੀਆਂ-ਉਘਾੜੀਆਂ
