ਚੰਡੀਗੜ੍ਹ ਆ ਰਹੀ ਇਸ ਫਲਾਇਟ ਨਾਲ ਪੰਸ਼ੀ ਟਕ ਰਾਇਆ !ਏਅਰਲਾਇੰਸ ਨੂੰ ਦਿੱਤੇ ਇਹ ਨਿਰਦੇਸ਼
ਅਹਿਮਦਾਬਾਦ ਤੋਂ ਚੰਡੀਗੜ੍ਹ ਆ ਰਹੀ ਸੀ ਫਲਾਇਟ ‘ਦ ਖ਼ਾਲਸ ਬਿਊਰੋ : Go first ਏਅਰਲਾਇੰਸ ਦੀ ਅਹਿਮਦਾਬਾਦ ਤੋਂ ਚੰਡੀਗੜ੍ਹ ਆ ਰਹੀ ਫਲਾਇਟ ਦੇ ਉਡਾਨ ਭਰਨ ਤੋਂ ਬਾਅਦ ਹੀ ਵਾਪਸ ਅਹਿਮਦਾਬਾਦ ਏਅਰਪੋਰਟ ਉਤਾਰ ਲਿਆ ਗਿਆ ਹੈ। ਫਲਾਇਟ ਨੇ ਜਿਵੇਂ ਹੀ ਟੇਕ ਆਫ ਕੀਤਾ ਉਸ ਦੇ ਨਾਲ ਪੰਸ਼ੀ ਟਕਰਾ ਗਿਆ। Go first ਦੇ A320 ਏਅਰਕਰਾਫਟ ਨੇ ਸਵੇਰ 6.18