GNDU ਦੇ ਵੀਸੀ ਡਾ. ਕਰਮਜੀਤ ਸਿੰਘ ਦਾ ਅਹੁਦੇ ’ਤੇ ਰਹਿਣਾ ਯੂਨੀਵਰਸਿਟੀ ਦੀ ਹੋਂਦ ਲਈ ਖ਼ਤਰਾ – ਜਥੇਦਾਰ ਹਵਾਰਾ ਕਮੇਟੀ
ਬਿਊਰੋ ਰਿਪੋਰਟ (ਅੰਮ੍ਰਿਤਸ): ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਅਤੇ ਡਾ. ਸੁਖਦੇਵ ਸਿੰਘ ਬਾਬਾ ਨੇ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਡਾ.ਕਰਮਜੀਤ ਸਿੰਘ ਦਾ ਆਰਐਸਐਸ ਪ੍ਰਤੀ ਝੁਕਾਵ ਯੂਨੀਵਰਸਿਟੀ ਦੀ ਅੱਡਰੀ ਹੋਂਦ ਲਈ ਖ਼ਤਰਾ ਹੈ, ਇਸ ਲਈ ਵੀਸੀ ਨੂੰ ਇਸ ਅਹੁਦੇ ਤੋਂ ਹਟਾਉਣਾ ਜ਼ਰੂਰੀ ਹੈ। ਸਰਕਾਰ ਵੱਲੋਂ ਸੱਦੀ ਗਈ ਮੀਟਿੰਗਾਂ ਵਿੱਚ