ਮੱਧ ਪ੍ਰਦੇਸ਼ ‘ਚ ਚਾਰ ਸਾਲਾਂ ਵਿੱਚ 47 ਹਜ਼ਾਰ ਕੁੜੀਆਂ ਹੋਈਆਂ ਗਾਇਬ
ਮੱਧ ਪ੍ਰਦੇਸ਼ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਵਿੱਚ 47,000 ਧੀਆਂ ਅਤੇ 11,000 ਪੁੱਤਰ ਗਾਇਬ ਹੋਣ ਦੀ ਹੈਰਾਨਕੁਨ ਖਬਰ ਸਾਹਮਣੇ ਆਈ ਹੈ। ਇਹ ਅੰਕੜੇ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਸਚਿਨ ਯਾਦਵ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਸਰਕਾਰ ਨੇ ਪੇਸ਼ ਕੀਤੇ। ਇਸ ਅਨੁਸਾਰ, ਸੂਬੇ ਵਿੱਚ ਕੁੱਲ 58,000 ਤੋਂ ਵੱਧ ਬੱਚੇ ਲਾਪਤਾ ਹੋਏ ਹਨ, ਜਿਸ ਵਿੱਚ