India

ਉਮਰ ਛੋਟੀ ਪਰ ਹੌਂਸਲੇ ਪਹਾੜ ਜਿੱਡੇ

‘ਦ ਖ਼ਾਲਸ ਬਿਊਰੋ : ਸ਼ੌਕ ਕਿਸੇ ਉਮਰ ਜਾਂ ਪੈਸੇ ਦਾ ਮੁਹਤਾਜ ਨਹੀਂ ਹੁੰਦਾ। ਇਨਸਾਨ ਵਿੱਚ ਜੇਕਰ ਉਸਦੇ ਸੁਪਨਿਆਂ ਦੇ ਨਾਲ ਉਸਦੀ ਮਿਹਨਤ ਜੁੜ ਜਾਏ ਤਾਂ ਉਸ ਦਾ ਰੰਗ ਦੁਨੀਆ ਤੋਂ ਕੁਝ ਅਲੱਗ ਹੀ ਹੁੰਦਾ ਹੈ। ਇੱਦਾਂ ਦੀ ਹੀ ਇੱਕ ਮਿਸਾਲ ਕਾਇਮ ਕਰ ਰਹੀ ਹੈ ਸੱਤ ਸਾਲਾਂ ਦੀ ਛੋਟੀ ਬੱਚੀ ਸਾਨਵੀ ਸੂਦ। ਆਪਣੇ ਬੁਲੰਦ ਹੌਂਸਲੇ ਨਾਲ

Read More