India

24 ਸਾਲਾ ਕੁੜੀ ਨਾਲ ਹੋਈ ਜੱਗੋਂ ਤੇਰ੍ਹਵੀਂ, ਏਜੰਟ ਨੇ ਭੇਜਣਾ ਸੀ ਦੁਬਈ ਤੇ ਪਹੁੰਚ ਗਈ ਓਮਾਨ, ਖਾਣ-ਪੀਣ ਦੀ ਵੀ ਇਜਾਜ਼ਤ ਨਹੀਂ, ਪਾਸਪੋਰਟ ਵੀ ਖੋਹਿਆ. ਗ਼ਰੀਬ ਮਾਪਿਆਂ ਦਾ ਰੋ-ਰੋ ਬੁਰਾ ਹਾਲ…

ਹਿਮਾਚਲ ਦੀ ਪਵਨਾ ਇੱਕ ਏਜੰਟ ਰਾਹੀਂ ਨੌਕਰੀ ਦੀ ਭਾਲ ਵਿੱਚ ਦੁਬਈ ਗਈ ਸੀ। ਭਰਾ ਰੋਹਿਤ ਦਾ ਦੋਸ਼ ਹੈ ਕਿ ਏਜੰਟ ਨੇ ਉਸ ਦੀ ਭੈਣ ਨੂੰ ਦੁਬਈ ਦੀ ਥਾਂ ਉਮਾਨ ਭੇਜ ਦਿੱਤਾ ਹੈ।

Read More