India International Punjab

ਇਟਲੀ ’ਚ ਸਤਨਾਮ ਸਿੰਘ ਦੀ ਹੈਵਾਨੀਅਤ ਨਾਲ ਹੋਈ ਮੌਤ ਦੀ ਗੂੰਝ ਪਾਰਲੀਮੈਂਟ ’ਚ ਗੂੰਝੀ! PM ਮੇਲੋਨੀ ਨੇ ਕਿਹਾ ਨਹੀਂ ਬਖਸ਼ਿਆ ਜਾਵੇਗਾ

ਬਿਉਰੋ ਰਿਪੋਰਟ – ਇਟਲੀ ਵਿੱਚ ਪੰਜਾਬ ਦੇ ਸਤਨਾਮ ਸਿੰਘ ਨਾਲ ਹੋਈ ਹੈਵਾਨੀਅਤ ਦਾ ਮੁੱਦਾ ਇਟਲੀ ਦੀ ਪਾਰਲੀਮੈਂਟ ਵਿੱਚ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ (Giorgia Meloni) ਨੇ ਕਿਹਾ ਕਿ ਸਤਨਾਮ ਸਿੰਘ ਨਾਲ ਹੋਏ ਅਣਮਨੁੱਖੀ ਰਵੱਈਏ ਲਈ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਦਰਅਸਲ ਖੇਤ ਵਿੱਚ ਕੰਮ ਕਰਨ ਵਾਲੇ ਸਤਨਾਮ ਸਿੰਘ ਬਾਂਹ ਵੱਢੀ

Read More
India

ਤੀਜੀ ਵਾਰ PM ਬਣਨ ਮਗਰੋਂ ਪਹਿਲੇ ਵਿਦੇਸ਼ੀ ਦੌਰੇ ‘ਤੇ ਇਟਲੀ ਜਾਣਗੇ ਮੋਦੀ, PM ਮੇਲੋਨੀ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰੇਂਦਰ ਮੋਦੀ G-7 ਸੰਮੇਲਨ ‘ਚ ਹਿੱਸਾ ਲੈਣ ਲਈ ਕੱਲ੍ਹ ਵੀਰਵਾਰ 13 ਜੂਨ ਨੂੰ ਇਟਲੀ ਦੇ ਅਪੁਲੀਆ ਜਾਣਗੇ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ 50ਵੇਂ ਜੀ-7 ਸਿਖਰ ਸੰਮੇਲਨ ‘ਚ ਹਿੱਸਾ ਲੈਣ

Read More