ਗਿਆਨੀ ਹਰਪ੍ਰੀਤ ਸਿੰਘ ‘ਤੇ ਵਲਟੋਹਾ ਦਾ ਮੁੜ ਬਿਆਨ, ‘ਗਿਆਨੀ ਹਰਪ੍ਰੀਤ ਸਿੰਘ ਜੀ ਸ਼ਰਮਨਾਕ ਝੂਠੇ ਦੋਸ਼ ਨਾਂ ਲਾਓ’
ਅੰਮ੍ਰਿਤਸਰ : ਲੰਘੇ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਝੂਠਾ ਅਤੇ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਸ਼ਰਮਨਾਕ ਝੂਠੇ ਦੋਸ਼ ਨਾਂ ਲਾਓ, ਮੈਨੂੰ ਤੁਹਾਡੇ ‘ਤੇ ਕਈ ਇਤਰਾਜ ਹਨ ਪਰ ਮੈਂ ਤੁਹਾਡੇ ਪਰਿਵਾਰ ਖਿਲਾਫ ਕੁਝ ਨਹੀਂ