ਕੱਪੜਾ ਪ੍ਰੈੱਸ ਕਰਨ ਵਾਲੇ ਨੇ ਬੈਂਕਾਂ ਨੂੰ ਲਾਇਆ 500 ਕਰੋੜ ਦਾ ਚੂਨਾ , 15 ਕਰੋੜ ਦੀ ਜਾਇਦਾਦ ਕੁਰਕ
ਗਾਜ਼ੀਆਬਾਦ ਪੁਲਿਸ ਨੇ ਬੈਂਕ ਦਾ ਕਰਜ਼ਾ ਲੈ ਕੇ ਧੋਖੇ ਨਾਲ ਕੁਝ ਸਾਲਾਂ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਵਾਲੇ ਲਕਸ਼ੈ ਤੰਵਰ ਦੀ ਜਾਇਦਾਦ ਕੁਰਕ ਕਰ ਲਈ ਹੈ। ਤਿੰਨ ਵੱਖ-ਵੱਖ ਥਾਵਾਂ ‘ਤੇ ਕੁਰਕ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ ਕਰੀਬ 15 ਕਰੋੜ ਦੱਸੀ ਜਾਂਦੀ ਹੈ। ਦੱਸ ਦੇਈਏ ਕਿ ਲਕਸ਼ਿਆ ਤੰਵਰ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ਾਂ ਵਿੱਚ ਪਿਛਲੇ