Punjab

ਘੜੂੰਆਂ ਯੂਨੀਵਰਸਿਟੀ ਮਾਮਲਾ : ਵਿਦਿਆਰਥੀ ਉੱਤਰੇ ਸੜਕਾਂ ‘ਤੇ,ਰੋਸ ਪ੍ਰਦਰਸ਼ਨ

ਮੁਹਾਲੀ : ਘੜੂੰਆਂ ਯੂਨੀਵਰਸਿਟੀ ਵਿੱਚ ਕਥਿਤ ਤੌਰ ‘ਤੇ ਹੋਸਟਲ ਵਿੱਚ ਕੁੜੀਆਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਵਿਦਿਆਰਥੀ ਹੁਣ ਸੜ੍ਹਕਾਂ ‘ਤੇ ਉਤਰ ਆਏ ਹਨ। ਇਸ ਚੱਲ ਰਹੇ ਤਣਾਅਪੂਰਨ ਮਾਹੌਲ ਵਿੱਚ ਪ੍ਰਸ਼ਾਸਨ ਨੇ ਕਿਸੇ ਵੀ ਤਰਾਂ ਦੀ ਅਣਹੋਣੀ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ ਤੇ ਇਸ ਗੱਲ ਤੋਂ ਵੀ ਸਾਫ਼ ਮਨਾ ਕੀਤਾ ਹੈ ਕਿ ਇਸ

Read More