ਤਰਸ ਦੇ ਆਧਾਰ ’ਤੇ ਨਿਯੁਕਤੀ ਆਪਣੇ ਆਪ ਨਹੀਂ ਹੋ ਸਕਦੀ, ਸਖ਼ਤ ਜਾਂਚ ਜ਼ਰੂਰੀ ਹੈ: ਸੁਪਰੀਮ ਕੋਰਟ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਇਕ ਫੈਸਲੇ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਰਕਾਰੀ ਮੁਲਾਜ਼ਮ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਕਿਸੇ ਆਸ਼ਰਿਤ ਦੀ ਨਿਯੁਕਤੀ ਆਪਣੇ ਆਪ ਨਹੀਂ ਹੋ ਸਕਦੀ, ਬਲਕਿ ਇਹ ਪਰਿਵਾਰ ਦੀ ਵਿੱਤੀ ਸਥਿਤੀ, ਮ੍ਰਿਤਕ ’ਤੇ ਆਰਥਿਕ ਨਿਰਭਰਤਾ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਕਾਰੋਬਾਰ ਸਣੇ ਵੱਖ-ਵੱਖ ਮਾਪਦੰਡਾਂ