ਮਹਾਰਾਸ਼ਟਰ ਵਿੱਚ ਜੀਬੀ ਸਿੰਡਰੋਮ ਕਾਰਨ 7ਵੀਂ ਮੌਤ,37 ਸਾਲਾ ਵਿਅਕਤੀ ਦੀ ਗਈ ਜਾਨ
ਮਹਾਰਾਸ਼ਟਰ ਵਿੱਚ ਗੁਇਲੇਨ-ਬੈਰੇ ਸਿੰਡਰੋਮ (GBS) ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 192 ਤੱਕ ਪਹੁੰਚ ਗਈ ਹੈ। 167 ਮਰੀਜ਼ਾਂ ਵਿੱਚ ਇਸ ਸਿੰਡਰੋਮ ਦੀ ਪੁਸ਼ਟੀ ਹੋਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਪੁਣੇ ਵਿੱਚ ਇੱਕ 37 ਸਾਲਾ ਵਿਅਕਤੀ ਦੀ ਮੌਤ ਹੋ ਗਈ। 48 ਮਰੀਜ਼ ਆਈਸੀਯੂ ਵਿੱਚ ਹਨ ਅਤੇ 21