ਗਾਜ਼ਾ ਦੇ ਹਸਪਤਾਲ ‘ਤੇ ਇਜ਼ਰਾਈਲੀ ਹਮਲੇ ਵਿੱਚ 28 ਮੌਤਾਂ, ਦਰਜਨਾਂ ਜ਼ਖਮੀ
ਖਾਨ ਯੂਨਿਸ ਦੇ ਇੱਕ ਯੂਰਪੀਅਨ ਹਸਪਤਾਲ ‘ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ 28 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ।ਇਹ ਜਾਣਕਾਰੀ ਹਮਾਸ ਦੁਆਰਾ ਸੰਚਾਲਿਤ ਸਿਵਲ ਡਿਫੈਂਸ ਏਜੰਸੀ ਦੇ ਬੁਲਾਰੇ ਨੇ ਦਿੱਤੀ। ਸਥਾਨਕ ਸੂਤਰਾਂ ਅਨੁਸਾਰ, ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ਦੇ ਇਸ ਹਸਪਤਾਲ ‘ਤੇ ਇੱਕੋ ਸਮੇਂ ਛੇ ਬੰਬ ਸੁੱਟੇ, ਜੋ ਹਸਪਤਾਲ ਦੇ ਵਿਹੜੇ ਅਤੇ ਆਲੇ-ਦੁਆਲੇ ਦੇ