ਬਠਿੰਡਾ ਬੱਸ ਹਾਦਸੇ ‘ਚ ਜਾਨ ਗਵਾਉਣ ਵਾਲੀ ਗੱਤਕਾ ਖਿਡਾਰਨ ਰਵਨੀਤ ਕੌਰ ਬਣਨਾ ਚਾਹੁੰਦੀ ਸੀ ਅਫ਼ਸਰ
ਬਠਿੰਡਾ : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ‘ਚ ਬੀਤੇ ਕੱਲ੍ਹ ਨਿੱਜੀ ਕੰਪਨੀ ਦੀ ਬੱਸ ਦੇ ਗੰਦੇ ਨਾਲੇ ‘ਚ ਡਿੱਗਣ ਨਾਲ ਜਿੱਥੇ ਅੱਠ ਜਣਿਆਂ ਦੀ ਜਾਨ ਗਈ ਉੱਥੇ ਹੀ ਇਸ ਹਾਦਸੇ ‘ਚ ਜਾਨ ਗਵਾਉਣ ਵਾਲੀ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਅਤੇ ਨਾਮੀ ਗੱਤਕਾ ਖਿਡਾਰਨ ਰਵਨੀਤ ਕੌਰ ਅਫਸਰ ਬਨਣ ਦੀ