ਮਹਾਰਾਸ਼ਟਰ ‘ਚ ਗਰਬਾ ‘ਚ ਲੋਕਾਂ ‘ਤੇ ਗਊ ਮੂਤਰ ਛਿੜਕਣ ਦਾ ਫ਼ਰਮਾਨ
ਮਹਾਰਾਸ਼ਟਰ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਨੇ ਨਵਰਾਤਰੀ ਦੇ ਗਰਬਾ ਸਮਾਗਮਾਂ ਲਈ ਵਿਵਾਦਿਤ ਹਦਾਇਤਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਨੇ ਸਿਆਸੀ ਅਤੇ ਸਮਾਜਿਕ ਵਿਵਾਦ ਨੂੰ ਜਨਮ ਦਿੱਤਾ ਹੈ। VHP ਦੀ ਸਲਾਹ ਅਨੁਸਾਰ, 22 ਸਤੰਬਰ ਤੋਂ 1 ਅਕਤੂਬਰ 2025 ਤੱਕ ਮਨਾਈ ਜਾਣ ਵਾਲੀ ਨਵਰਾਤਰੀ ਦੇ ਸਮਾਗਮਾਂ ਵਿੱਚ ਸਿਰਫ਼ ਹਿੰਦੂਆਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਪ੍ਰਬੰਧਕਾਂ