Khetibadi Punjab

ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਗੰਗਾਨਗਰ-ਬਠਿੰਡਾ ਹਾਈਵੇ ਕੀਤਾ ਜਾਮ

ਬਠਿੰਡਾ : ਝੋਨੇ ਦੀ ਖ਼ਰੀਦ ਨਾ ਹੋਣ ਕਿਸਾਨਾਂ ਨੇ ਮਲੋਟ ਵਿੱਚ ਗੰਗਾਨਗਰ-ਬਠਿੰਡਾ ਹਾਈਵੇ ਰੋਡ-7 ਜਾਮ ਕਰਕੇ ਰੋਸ ਜ਼ਾਹਿਰ ਕੀਤਾ। ਕਿਸਾਨ ਝੋਨੇ ਦੀ ਖਰੀਦ ਸਬੰਧੀ ਭਰੋਸਾ ਨਾ ਮਿਲਣ ਉਤੇ ਰੋਡ ਜਾਮ ਲਈ ਅੜੇ ਹੋਏ ਹਨ। ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਕਿਸਾਨ

Read More