India Religion

ਸੂਰਤ ‘ਚ ਗਣੇਸ਼ ਪੰਡਾਲ ‘ਤੇ ਪਥਰਾਅ, 33 ਗ੍ਰਿਫਤਾਰ: ਵਿਰੋਧ ‘ਚ ਹਜ਼ਾਰਾਂ ਲੋਕਾਂ ਨੇ ਕੀਤਾ ਹਿੰਸਕ ਪ੍ਰਦਰਸ਼ਨ

ਸੂਰਤ ਦੇ ਲਾਲਗੇਟ ਇਲਾਕੇ ‘ਚ ਗਣੇਸ਼ ਉਤਸਵ ਦੌਰਾਨ ਐਤਵਾਰ ਦੇਰ ਰਾਤ 6 ਨੌਜਵਾਨਾਂ ਨੇ ਪੰਡਾਲ ‘ਤੇ ਪਥਰਾਅ ਕੀਤਾ। ਇਸ ਦੇ ਵਿਰੋਧ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਆ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਪਥਰਾਅ ਕਰਨ ਵਾਲੇ ਸਾਰੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪਥਰਾਅ ਦੀ ਘਟਨਾ

Read More