ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਕੈਮਰੇ ਦਾ ਕੈਲੀਫੋਰਨੀਆ ਵਿੱਚ ਉਦਘਾਟਨ, ਖੋਜਕਰਤਾਵਾਂ ਨੂੰ ਗਲੈਕਸੀਆਂ ਦਾ ਅਧਿਐਨ ਕਰਨ ਵਿੱਚ ਮਿਲੇਗੀ ਮਦਦ
ਅਮਰੀਕਾ : ਕੈਲੀਫੋਰਨੀਆ ਵਿੱਚ SLAC ਨੈਸ਼ਨਲ ਐਕਸਲੇਟਰ ਲੈਬਾਰਟਰੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਕੈਮਰੇ ਦਾ ਉਦਘਾਟਨ ਕੀਤਾ ਗਿਆ ਹੈ।ਜਿਸ ਦੀ ਉਚਾਈ 1.65 ਮੀਟਰ ਹੈ। ਖਗੋਲ-ਵਿਗਿਆਨ ਲਈ ਦੁਨੀਆ ਦਾ ਸਭ ਤੋਂ ਵੱਡੇ ਇਸ ਡਿਜੀਟਲ ਕੈਮਰੇ ਦੀ ਉਚਾਈ ਇੱਕ ਕਾਰ ਨਾਲੋਂ ਜਿਆਦਾ ਹੈ, ਇਸ ਵਿੱਚ 266 ਆਈਫੋਨਾਂ ਜਿੰਨਾ ਪਿਕਸਲ ਹੈ ਅਤੇ ਅਗਲੇ 10 ਸਾਲਾਂ ਵਿੱਚ,