24 ਘੰਟੇ ਜ਼ਿੰਦਗੀ ਨੂੰ ਕੋਸਣ ਵਾਲੇ ਇਸ ਬੰਦੇ ਤੋਂ ਸਿੱਖੋ ਮੌਤ ਨਾਲ ਲੜਨਾ ਕਿਸਨੂੰ ਕਹਿੰਦੇ ਨੇ…
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੁਨੀਆ ਵਿੱਚ ਹਰੇਕ ਬੰਦੇ ਲਈ ਚੁਣੌਤੀਆਂ ਵੱਖੋ-ਵੱਖ ਹੁੰਦੀਆਂ ਹਨ। ਹਰ ਕਿਸੇ ਦੀ ਜਿੰਦਗੀ ਦੁੱਖਾਂ-ਸੁੱਖਾਂ ਨਾਲ ਭਰੀ ਪਈ ਹੈ। ਜਿਹੜੇ ਹਾਲਾਤਾਂ ਨਾਲ ਲੜਨਾ ਸਿੱਖ ਜਾਂਦੇ ਹਨ, ਉਹੀ ਕਾਮਯਾਬ ਹੁੰਦੇ ਹਨ। ਇਹੋ ਜਿਹਾ ਇਕ ਸਖਸ਼ ਅਮਰੀਕਾ ਦਾ ਰਹਿਣਾ ਵਾਲਾ ਹੈ ਜੋ 60 ਸਾਲ ਤੋਂ ਇਕ ਮਸ਼ੀਨ ਵਿੱਚ ਬੰਦ ਹੈ ਪਰ ਆਪਣੇ ਸੁਪਨੇ