India

ਦੀਵਾਲੀ ‘ਤੇ ਔਰਤਾਂ ਨੂੰ ਮਿਲਣਗੇ ਮੁਫ਼ਤ ਗੈਸ ਸਿਲੰਡਰ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਦੀਵਾਲੀ 2025 ਦੇ ਮੌਕੇ ‘ਤੇ 17.5 ਮਿਲੀਅਨ ਔਰਤਾਂ ਨੂੰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਮੁਫਤ ਐਲਪੀਜੀ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਇਹ ਸਹੂਲਤ ਸਿਰਫ਼ ਉੱਜਵਲਾ ਯੋਜਨਾ ਦੀਆਂ ਯੋਗ ਲਾਭਪਾਤਰੀ ਔਰਤਾਂ ਲਈ ਹੈ। ਇਸ ਸਕੀਮ ਅਧੀਨ, ਔਰਤਾਂ ਨੂੰ ਪਹਿਲਾਂ ਗੈਸ ਏਜੰਸੀ ਤੋਂ ਸਿਲੰਡਰ ਖਰੀਦਣਾ ਪਵੇਗਾ, ਅਤੇ ਸਰਕਾਰ ਇਸਦੀ

Read More