India

ਮੁਫ਼ਤ ਦੀਆਂ ਰੇਵੜੀਆਂ ਵੰਡਣ ਲੱਗੀ BJP, ਬਿਹਾਰ ਦੇ ਲੋਕਾਂ ਨੂੰ ਮਿਲੇਗੀ125 ਯੂਨਿਟ ਮੁਫ਼ਤ ਬਿਜਲੀ

ਮੁਫ਼ਤ ਦੀਆਂ ਰੇਵੜੀਆਂ ’ਤੇ ਤੰਜ ਕਸਣ ਵਾਲੇ ਵੀ ਹੁਣ ਲੋਕਾਂ ਨੂੰ ਰੇਵੜੀਆਂ ’ਤੇ ਗਿਝਾ ਕੇ ਵੋਟਾਂ ਬਟੋਰਨ ਦਾ ਕੰਮ ਕਰ ਰਹੇ ਹਨ। ਹੁਣ ਪੰਜਾਬ ਦੇ ਵਾਂਗੂ ਬਿਹਾਰ ਦੇ ਲੋਕਾਂ ਨੂੰ 125 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਨਾਲ ਹੀ, ਘਰੇਲੂ ਖਪਤਕਾਰਾਂ ਨੂੰ ਅਗਲੇ ਤਿੰਨ ਸਾਲਾਂ ਵਿੱਚ ਸੂਰਜੀ ਊਰਜਾ ਦਾ ਲਾਭ ਮਿਲੇਗਾ। ਇਸ ਸਬੰਧੀ ਬਿਹਾਰ ਦੇ ਮੁੱਖ ਮੰਤਰੀ

Read More