India

ਕੁਲੂੱ ‘ਚ ਫਟਿਆ ਬੱਦਲ, ਚਾਰ ਲੋਕ ਹੋਏ ਲਾਪਤਾ

‘ਦ ਖ਼ਾਲਸ ਬਿਊਰੋ : ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਨੇ ਭਿਆਨਕ ਰੂਪ ਦਿਖਾਇਆ ਹੈ। ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਭਾਰੀ ਮੀਂਹ ਪਿਆ। ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ਵਿੱਚ ਬੱਦਲ ਫਟ ਗਏ। ਹੜ੍ਹ ਕਾਰਨ ਇੱਕ ਕੈਂਪਿੰਗ ਸਾਈਟ ਵਹਿ ਗਈ ਹੈ ਅਤੇ ਚਾਰ ਲੋਕ ਲਾਪਤਾ ਹਨ। ਕੁੱਲੂ ਦੇ ਏਡੀਐਮ ਪ੍ਰਸ਼ਾਂਸ ਸਰਕੈਕ ਨੇ ਮਾਮਲੇ ਦੀ ਪੁਸ਼ਟੀ ਕੀਤੀ

Read More