ਵੈਨਕੂਵਰ ‘ਚ ਦੋ ਥਾਵਾਂ ‘ਤੇ ਲੱਗੀ ਅੱ ਗ, ਇੱਕ ਬੱਚੇ ਸਮੇਤ 4 ਦੀ ਮੌ ਤ
‘ਦ ਖ਼ਾਲਸ ਬਿਊਰੋ : ਵੈਨਕੂਵਰ ਵਿੱਚ ਇੱਕ ਘਰ ਨੂੰ ਅੱ ਗ ਲੱਗਣ ਕਾਰਨ ਇੱਕ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌ ਤ ਹੋ ਗਈ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਿਕ ਇਸ ਘਟਨਾ ਵਿੱਚ ਇਕ ਦਸ ਸਾਲ ਦਾ ਬੱਚਾ, ਉਸ ਦੀ ਮਾਂ ਅਤੇ ਉਸ ਦੇ ਦਾਦਾ ਦੀ ਜਾ ਨ ਚਲੀ