ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ (Navsari Road Accident) ਵਾਪਰਿਆ। ਇੱਥੇ ਇੱਕ ਬੱਸ ਅਤੇ ਇੱਕ ਐਸਯੂਵੀ ਦੀ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 28 ਲੋਕ ਜ਼ਖਮੀ ਹੋ ਗਏ।