Punjab
ਅੱਜ ਰਾਤ ਵੀ ਹਸਪਤਾਲ ’ਚ ਹੀ ਰੁਕਣਗੇ CM ਮਾਨ! ਫੇਫੜਿਆਂ ’ਚ ਹੋਈ ਪਰੇਸ਼ਾਨੀ! ਕੱਲ੍ਹ ਡਾਕਟਰ ਲੈਣਗੇ ਫੈਸਲਾ
- by Preet Kaur
- September 26, 2024
- 0 Comments
ਬਿਉਰੋ ਰਿਪੋਰਟ – ਮੁਹਾਲੀ ਫੌਰਟਿਸ ਹਸਪਤਾਲ (MOHALI FORTIS HOSPTAL) ਨੇ ਮੁੱਖ ਮੰਤਰੀ ਭਗਵੰਤ ਮਾਨ (CHIEF MINISTER BHAGWANT MANN) ਦੀ ਤਬੀਅਤ ਨੂੰ ਲੈਕੇ ਹੈਲਥ ਬੁਲਟੇਨ (HEALTH BULLETIN) ਜਾਰੀ ਕੀਤਾ ਹੈ। ਹਸਪਤਾਲ ਦੇ ਮੁਤਾਬਿਕ ਸੀਐੱਮ ਮਾਨ ਦੇ ਫੇਫੜਿਆਂ (CM MANN LUNGS) ’ਚ ਕੁਝ ਪਰੇਸ਼ਾਨੀ ਹੈ ਪਰ ਉਨ੍ਹਾਂ ਦੀ ਹਾਲਤ ਠੀਕ ਹੈ, ਕੁਝ ਟੈਸਟ ਰਿਪੋਰਟਾਂ ਆਉਣੀਆਂ ਬਾਕੀਆਂ ਹਨ,