Punjab

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਆਏ ਈਡੀ ਦੇ ਅੜਿੱਕੇ

‘ਦ ਖਾਲਸ ਬਿਉਰੋ:ਨਾਜ਼ਾਇਜ਼ ਮਾਇਨਿੰਗ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਈਡੀ ਦੇ ਅੜਿਕੇ ਆ ਗਏ ਹਨ।ਇਸ ਸੰਬੰਧੀ ਕੱਲ ਵੀ ਉਹਨਾਂ ਤੋਂ ਈਡੀ ਨੇ ਕਾਫ਼ੀ ਸਮਾਂ ਪੁਛਗਿਛ ਕੀਤੀ ਸੀ ਤੇ ਦੋਬਾਰਾ ਪੁਛਗਿਛ ਦੀ ਵੀ ਪੂਰੀ ਸੰਭਾਵਨਾ ਹੈ।ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਈਡੀ ਨੇ

Read More