ਸਾਬਕਾ ਸੰਸਦ ਮੈਂਬਰ ਮਹਿੰਦਰ ਕੇਪੀ ਦੇ ਪੁੱਤਰ ਦੀ ਸੜਕ ਹਾਦਸੇ ‘ਚ ਮੌਤ
ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਵਿਚ ਤਿੰਨ ਕਾਰਾਂ ਦੀ ਆਪਸੀ ਟੱਕਰ ਵਿਚ ਸਾਬਕਾ ਐਮ.ਪੀ. ਅਤੇ ਸੂਬਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ.ਪੀ. ਦੇ ਬੇਟੇ ਰਿਸ਼ੀ ਕੇ.ਪੀ. ਦੀ ਮੌਤ ਹੋ ਗਈ, ਜਦਕਿ ਇਕ ਟੈਕਸੀ ਚਾਲਕ ਜ਼ਖ਼ਮੀ ਹੋਇਆ ਅਤੇ ਤੀਜੀ ਕਾਰ ਦਾ ਚਾਲਕ ਗੱਡੀ ਸਮੇਤ ਫ਼ਰਾਰ ਹੋ ਗਿਆ। ਹਾਦਸਾ ਰਾਤ ਲਗਭਗ 10:30 ਵਜੇ ਵਾਪਰਿਆ, ਜਦੋਂ ਰਿਸ਼ੀ ਕੇ.ਪੀ.