ਸਾਬਕਾ DGP ਮੁਹਮੰਦ ਮੁਸਤਫ਼ਾ ਨੂੰ ਲੱਗਿਆ ਵੱਡਾ ਝਟਕਾ, ਦਵਾਈ ਦੀ ਓਵਰਡੋਜ਼ ਨਾਲ ਹੋਈ ਪੁੱਤਰ ‘ਅਕੀਲ’ ਦੀ ਮੌਤ
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ (35 ਸਾਲਾ) ਦੀ ਪੰਚਕੂਲਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਵੀਰਵਾਰ ਰਾਤ ਨੂੰ ਮੌਤ ਹੋ ਗਈ। ਅਕੀਲ ਹਰਿਆਣਾ ਦੇ ਪੰਚਕੂਲਾ ਵਿੱਚ ਰਹਿੰਦਾ ਸੀ ਅਤੇ ਵਿਆਹਿਆ ਹੋਇਆ ਸੀ। ਉਸ ਦੇ ਦੋ ਬੱਚੇ ਹਨ—ਇੱਕ ਪੁੱਤਰ ਅਤੇ ਇੱਕ ਧੀ। ਉਸ ਨੇ ਵੀਰਵਾਰ ਨੂੰ ਕੁਝ ਦਵਾਈਆਂ ਖਾ ਲਈਆਂ, ਜਿਸ ਕਾਰਨ ਓਵਰਡੋਜ਼