22 ਮਿੰਟਾਂ ਵਿੱਚ ਸਟੇਡੀਅਮ ਚੋਂ ਨਿਕਲੇ ਮੈਸੀ, ਗੁੱਸੇ ‘ਚ ਆਏ ਫੈਂਨਸ ਨੇ ਸੁੱਟੀਆਂ ਕੁਰਸੀਆਂ ਤੇ ਬੋਤਲਾਂ
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ 14 ਸਾਲ ਬਾਅਦ ਭਾਰਤ ਆਏ ਹਨ। ਉਨ੍ਹਾਂ ਨਾਲ ਉਰੂਗਵੇ ਦੇ ਲੂਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡ੍ਰਿਗੋ ਡੀ ਪਾਊਲ ਵੀ ਹਨ। ਤਿੰਨੇ ਖਿਡਾਰੀ ਰਾਤ 2:30 ਵਜੇ ਕੋਲਕਾਤਾ ਏਅਰਪੋਰਟ ਪਹੁੰਚੇ। ਸਵੇਰੇ 11 ਵਜੇ ਉਨ੍ਹਾਂ ਨੇ 70 ਫੁੱਟ ਉੱਚੇ ਆਪਣੇ ਸਟੈਚੂ ਦਾ ਵਰਚੁਅਲ ਉਦਘਾਟਨ ਕੀਤਾ, ਜਿਸ ਵਿੱਚ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ
