Punjab

ਪੰਜਾਬ ਦੇ ਇੰਨ੍ਹਾਂ ਸ਼ਹਿਰਾਂ ‘ਚ ਖੁੱਲ੍ਹਣਗੇ ਨਵੇਂ ਐਫਐਮ ਰੇਡੀਓ ਸਟੇਸ਼ਨ!

ਬਿਊਰੋ ਰਿਪੋਰਟ –  ਪੰਜਾਬ (Punjab) ਦੇ 9 ਸ਼ਹਿਰਾਂ ਨੂੰ ਨਵਾਂ ਤੋਹਫਾ ਮਿਲਣ ਜਾ ਰਿਹਾ ਹੈ। ਸੂਬੇ ਦੇ 9 ਸ਼ਹਿਰਾਂ ਦੇ ਵਿੱਚ 28 ਨਵੇਂ ਸਥਾਨਕ ਐਫਐਮ ਰੇਡੀਓ ਸਟੇਸ਼ਨ (FM Radio Station) ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ 4 ਅਤੇ ਬਾਕੀ 8 ਸ਼ਹਿਰਾਂ ਦੇ ਵਿੱਚ ਤਿੰਨ-ਤਿੰਨ ਨਵੇਂ ਸਟੇਸ਼ਨ ਖੋਲ੍ਹੇ ਜਾਣਗੇ।

Read More