International

ਚੀਨ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ, 80 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ

ਚੀਨ ਦੀ ਰਾਜਧਾਨੀ ਬੀਜਿੰਗ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਟੀਵੀ ਚੈਨਲ ਸੀਸੀਟੀਵੀ ਅਨੁਸਾਰ, ਬੀਜਿੰਗ ਦੇ ਮਿਯੂਨ ਜ਼ਿਲ੍ਹੇ ਵਿੱਚ 28 ਅਤੇ ਯਾਂਕਿੰਗ ਜ਼ਿਲ੍ਹੇ ਵਿੱਚ 2 ਲੋਕਾਂ ਦੀ ਜਾਨ ਗਈ। ਇਹ ਦੋਵੇਂ ਇਲਾਕੇ ਸ਼ਹਿਰ ਦੇ ਬਾਹਰੀ

Read More