International

ਤਨਜ਼ਾਨੀਆ ‘ਚ ਹੜ੍ਹ ਕਾਰਨ 155 ਲੋਕਾਂ ਦੀ ਮੌਤ, 51 ਹਜ਼ਾਰ ਤੋਂ ਵੱਧ ਪਰਿਵਾਰ ਪ੍ਰਭਾਵਿਤ

ਤਨਜ਼ਾਨੀਆ ‘ਚ ਭਾਰੀ ਮੀਂਹ ਅਤੇ ਹੜ੍ਹ ਕਾਰਨ 155 ਲੋਕਾਂ ਦੀ ਮੌਤ ਹੋ ਗਈ ਹੈ। ਤਨਜ਼ਾਨੀਆ ਦੇ ਪ੍ਰਧਾਨ ਮੰਤਰੀ ਕਾਸਿਮ ਮਜਾਲੀਵਾ ਨੇ ਇਹ ਜਾਣਕਾਰੀ ਦਿੱਤੀ ਹੈ। ਕਾਸਿਮ ਮਜਾਲੀਵਾ ਨੇ ਚੇਤਾਵਨੀ ਦਿੱਤੀ ਹੈ ਕਿ ਮਈ ਵਿੱਚ ਵੀ ਮੀਂਹ ਜਾਰੀ ਰਹਿ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਛੱਡਣ ਦੀ ਅਪੀਲ ਕੀਤੀ ਹੈ। ਕਾਸਿਮ ਨੇ

Read More
India

ਹਿਮਾਚਲ ‘ਚ ਜੁਲਾਈ ‘ਚ ਰਿਕਾਰਡ ਤੋੜ ਮੀਂਹ: ਆਮ ਨਾਲੋਂ 71% ਵੱਧ ਵਰਖਾ; 706 ਘਰ ਤਬਾਹ, ਲੋਕ ਬੇਘਰ

ਹਿਮਾਚਲ ਵਿੱਚ ਜੁਲਾਈ ਵਿੱਚ ਹੋਈ ਬਾਰਸ਼ ਨੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਵਿੱਚ 1 ਤੋਂ 31 ਜੁਲਾਈ ਤੱਕ 255.9 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ 437.5 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 71 ਫ਼ੀਸਦੀ ਵੱਧ ਹੈ। ਸਿਰਮੌਰ ਜ਼ਿਲ੍ਹੇ ਵਿੱਚ 31 ਦਿਨਾਂ ਵਿੱਚ ਸਭ ਤੋਂ ਵੱਧ 1097.5 ਮਿਲੀਮੀਟਰ ਮੀਂਹ ਪਿਆ।

Read More