ਹੜ੍ਹ ਪੀੜਤਾਂ ਦੀ ਰਾਹਤ ਸਹਾਇਤਾ ਲੱਗੀ ਲੁਟੇਰਿਆਂ ਦੇ ਹੱਥ, ਪੀੜਤਾਂ ਤੱਕ ਸਹਾਇਤਾ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋਈ ਰਾਹਤ ਸਮੱਗਰੀ
ਪੰਜਾਬ ਦਾ ਮਾਝਾ ਖੇਤਰ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ, ਜਿਸ ਕਾਰਨ ਹਜ਼ਾਰਾਂ ਪਰਿਵਾਰ ਬੇਘਰ ਹੋਏ ਹਨ ਅਤੇ ਭੁੱਖਮਰੀ ਤੇ ਬਿਮਾਰੀਆਂ ਨਾਲ ਜੂਝ ਰਹੇ ਹਨ। ਇਸ ਸੰਕਟ ਦੌਰਾਨ, ਸਮਾਜ ਵਿਰੋਧੀ ਅਨਸਰ ਰਾਹਤ ਸਮੱਗਰੀ ਨੂੰ ਲੁੱਟ ਕੇ ਪੀੜਤਾਂ ਦੀ ਮੁਸੀਬਤ ਦਾ ਫਾਇਦਾ ਉਠਾ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਚੇਅਰਮੈਨ ਮਨਜੀਤ ਸਿੰਘ ਭੂਮਾ