ਮੱਧ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ, ਹਿਮਾਚਲ ‘ਚ ਹੁਣ ਤੱਕ 1 ਹਜ਼ਾਰ ਘਰ ਨੁਕਸਾਨੇ ਗਏ
ਮੱਧ ਪ੍ਰਦੇਸ਼ ਵਿੱਚ ਸ਼ਨੀਵਾਰ ਨੂੰ ਤੇਜ਼ ਮੀਂਹ ਪ੍ਰਣਾਲੀ ਕਾਰਨ ਗਵਾਲੀਅਰ, ਛਤਰਪੁਰ, ਪੰਨਾ ਸਮੇਤ 16 ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ ਹੈ। ਸ਼ਿਵਪੁਰੀ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ, ਜਦਕਿ ਮੋਰੈਨਾ, ਸ਼ਿਓਪੁਰ ਸਮੇਤ 14 ਜ਼ਿਲ੍ਹਿਆਂ ਵਿੱਚ 4 ਇੰਚ ਤੋਂ ਵੱਧ ਮੀਂਹ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵਿੱਚ ਗੰਗਾ ਅਤੇ ਵਰੁਣ ਨਦੀਆਂ ਉਫਾਨ ‘ਤੇ ਹਨ, ਜਿਸ ਕਾਰਨ