ਪਾਕਿਸਤਾਨ: ਮੀਂਹ ਅਤੇ ਹੜ੍ਹਾਂ ਕਾਰਨ ਹੁਣ ਤੱਕ 323 ਲੋਕਾਂ ਦੀ ਮੌਤ, 156 ਜ਼ਖਮੀ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਅਧਿਕਾਰੀਆਂ ਅਨੁਸਾਰ, 17 ਅਗਸਤ ਤੋਂ ਸ਼ੁਰੂ ਹੋਈ ਬਾਰਿਸ਼ ਅਤੇ ਹੜ੍ਹਾਂ ਤੋਂ ਬਾਅਦ 323 ਲੋਕਾਂ ਦੀ ਮੌਤ ਹੋ ਗਈ ਹੈ। ਬੀਬੀਸੀ ਦੇ ਮੁਤਾਬਕ ਜ਼ਿਆਦਾਤਰ ਹਾਦਸੇ ਸੂਬੇ ਦੇ ਸਵਾਤ, ਬੁਨੇਰ, ਬਾਜੌਰ, ਤੋਰਘਰ, ਮਾਨਸੇਹਰਾ, ਸ਼ਾਂਗਲਾ ਅਤੇ ਬੱਟਾਗ੍ਰਾਮ ਜ਼ਿਲ੍ਹਿਆਂ ਵਿੱਚ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਬੁਨੇਰ ਜ਼ਿਲ੍ਹੇ ਵਿੱਚ 217 ਲੋਕਾਂ ਦੀ ਮੌਤ ਹੋ