ਹਿਮਾਚਲ ‘ਚ ਹੜ੍ਹਾਂ ਨੇ ਮਚਾਈ ਤਬਾਹੀ, ਬੱਦਲ ਫਟਣ ਕਾਰਨ 11 ਮੌਤਾਂ, 34 ਲਾਪਤਾ, 168 ਘਰ ਤਬਾਹ
ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਸੋਲਾਂਗ ਨਾਲਾ ਵਿੱਚ ਬੀਤੀ ਰਾਤ 12 ਵਜੇ ਸਨੋ-ਗੈਲਰੀ ਦੇ ਨੇੜੇ ਅਚਾਨਕ ਹੜ੍ਹ ਆ ਗਿਆ। ਇਸ ਕਾਰਨ ਮਨਾਲੀ ਨੂੰ ਕੇਲੋਂਗ ਨਾਲ ਜੋੜਨ ਵਾਲਾ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਬੀਆਰਓ ਟੀਮ ਸੜਕ ਨੂੰ ਬਹਾਲ ਕਰਨ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 2 ਦਿਨਾਂ ਬਾਅਦ ਫਿਰ ਭਾਰੀ