ਕੈਨੇਡਾ ਵਿੱਚ ਸੜਕ ਹਾਦ ਸੇ ਦੌਰਾਨ ਪੰਜ ਪੰਜਾਬੀ ਨੌਜਵਾਨਾ ਦੀ ਮੌ ਤ
‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਪੰਜ ਪੰਜਾਬੀ ਨੌਜਵਾਨਾ ਦੀ ਸੜਕ ਹਾ ਦਸੇ ਦੌਰਾਨ ਮੌਤ ਹੋਣ ਦੀ ਮੰਦਭਾ ਗੀ ਖ਼ਬਰ ਸਾਹਮਣੇ ਆਈ ਹੈ । ਇਹ ਹਾ ਦਸਾ ਕੈਨੇਡਾ ਦੇ ਟੋਰਾਂਟੋ ਦੇ ਉਨਟਾਰੀਓ ਬੱਲੋਵਾਲ ਦੇ ਹਾਈਵੇ ‘ਤੇ ਉਦੋਂ ਵਾਪਰਿਆ ਜਦੋਂ ਪੰਜ ਨੌਜਵਾਨ ਇੱਕ ਲੜਕੀ ਸਮੇਤ ਮੈਟੀਰੀਅਲ ਤੋਂ ਬਰੈਂਪਟਨ ਵੈਨ ਰਾਹੀਂ ਪੇਪਰ ਦੇ ਕੇ ਵਾਪਸ ਪਰਤ ਰਹੇ