ਰੋਜ਼ਾਨਾ ਪੰਜ ਮੌ ਤਾਂ , ਕਿਸਾਨ ਦਾ ਤਾਂ ਦਿਲ ਰੋਂਦੈ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਕਿਸਾਨ ਦੀ ਜੂਨ ਤਾਂ ਸੱਚਮੁੱਚ ਬੁਰੀ ਹੈ। ਹਾੜੀ ਦੀ ਫਸਲ ‘ਚ ਦਾਣਾ ਸੁੰਗੜਣ ਨਾਲ ਘਾਟਾ ਖਾ ਲਿਆ। ਮਾਲਵੇ ਦੇ ਕਿਸਾਨ ਦੇ ਨਰਮੇ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤਾ। ਹੁਣ ਹਜ਼ਾਰਾ ਏਕੜ ਝੋਨਾ ਹੜ੍ਹਾਂ ਦੀ ਲਪੇਟ ‘ਚ ਆ ਗਿਆ ਹੈ। ਉਪਰੋਂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਡਜੀਜ (ਧੱਫੜ ਰੋਗ)