ਕੈਨੇਡਾ ਦੀ 44ਵੀਂ ਸੰਸਦ ’ਚ ਪਾਸ ਹੋਇਆ ਪਹਿਲਾ ਕਾਨੂੰਨ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਆਖਰਕਾਰ ਕੈਨੇਡਾ ਦੀ 44ਵੀਂ ਸੰਸਦ ਵਿੱਚ ਪਹਿਲਾ ਬਿਲ ਪਾਸ ਹੋਣ ਮਗਰੋਂ ਕਾਨੂੰਨ ਗਿਆ। ਲਿਬਰਲ ਸਰਕਾਰ ਵੱਲੋਂ ਕਨਵਰਜ਼ਨ ਥੈਰੇਪੀ ’ਤੇ ਪਾਉਣ ਲਾਉਣ ਲਈ ਤੀਜੀ ਵਾਰ ਪੇਸ਼ ਕੀਤੇ ਬਿਲ ਸੀ-4 ਨੂੰ ਸੰਸਦ ਦੇ ਦੋਵਾਂ ਸਦਨਾਂ ਨੇ ਪਾਸ ਕਰ ਦਿੱਤਾ ਸੀ ਤੇ ਹੁਣ ਗਵਰਨਰ ਜਨਰਲ ਮੈਰੀ ਸਾਈਮਨ ਨੇ ਵੀ ਇਸ ’ਤੇ ਆਪਣੀ ਮੋਹਰ ਲਾ