Punjab

ਲੁਧਿਆਣਾ ਦੀਆਂ ਸੜਕਾਂ ‘ਤੇ ਵਕੀਲ ਨਾਲ ਹੋਈ ਕੁੱਟਮਾਰ

ਬਿਊਰੋ ਰਿਪੋਰਟ –  ਲੁਧਿਆਣਾ (Ludhiana) ਦੇ ਫਿਰਜਪੁਰ ਰੋਡ (Firozpur Road) ਤੇ’ ਇਕ ਵਕੀਲ ਦੀ ਕਾਰ ਸਵਾਰ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਹੈ। ਵਕੀਲ ਦੀ ਕੁੱਟਮਾਰ ਕਰਨ ਤੋਂ ਬਾਅਦ ਕਾਰ ਸਵਾਰ ਨੌਜਵਾਨ ਫਰਾਰ ਹੋ ਗਏ ਪਰ ਵਕੀਲ ਵੱਲੋਂ ਵੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਕਾਰ ਦੇ ਨਾਲ ਹੀ ਲਟਕ ਗਿਆ। ਕਾਰ ਸਵਾਰ ਨੌਜਵਾਨਾਂ ਵੱਲੋਂ 200 ਮੀਟਰ

Read More