International

ਮੈਕਸੀਕੋ ‘ਚ ਨਸ਼ਾ ਤਸਕਰਾਂ ਵਿਚਾਲੇ ਗੋਲੀਬਾਰੀ, ਭਾਰਤੀ ਮਹਿਲਾ ਸਣੇ ਦੋ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ:- ਮੈਕਸੀਕੋ ਦੇ ਕੈਰੇਬੀਅਨ ਸ਼ਹਿਰ ਤੁਲੁਮ ਦੇ ਰੈਸਟੋਰੈਂਟ ਵਿੱਚ ਨਸ਼ਾ ਤਸਕਰਾਂ ਵਿਚਾਲੇ ਗੋਲੀਬਾਰੀ ਕਾਰਨ ਇੱਕ ਭਾਰਤੀ ਸਮੇਤ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕ ਔਰਤਾਂ ਵਿੱਚੋਂ ਇੱਕ ਜਰਮਨੀ ਦੀ ਸੀ ਅਤੇ ਦੂਜੀ ਭਾਰਤ ਦੀ ਸੀ। ਜ਼ਖ਼ਮੀਆਂ ਵਿੱਚੋਂ ਦੋ ਜਰਮਨ ਹਨ ਅਤੇ ਇੱਕ ਨੀਦਰਲੈਂਡ

Read More