Punjab

ਬੁਲਟ ‘ਤੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ…

ਬਟਾਲਾ ਪੁਲਿਸ ਦੇ ਐੱਸਐੱਸਪੀ ਆਈਪੀਐੱਸ ਸਤਿੰਦਰ ਸਿੰਘ ਨੇ ਬੁਲਟ ਦੇ ਪਟਾਕੇ ਪਾਉਣ ਵਾਲੇ ਅਤੇ ਅਸਲਾ ਰੱਖਣ ਵਾਲਿਆਂ ਦੀ ਜਾਣਕਾਰੀ ਦੇਣ ਲਈ ਇੱਕ ਨੰਬਰ 94652-32487  ਜਾਰੀ ਕੀਤਾ ਹੈ।

Read More
India

ਭਰਾ ਨੇ ਸਟੀਲ ਦੇ ਟਿਫਨ ‘ਚ ਰੱਖ ਕੇ ਚਲਾਇਆ ਪਟਾਕਾ, ਭੈਣ ਦੇ ਢਿੱਡ ‘ਚ ਲੱਗਿਆ, ਹੋਈ ਮੌਤ

ਭਰਾ ਸਟੀਲ ਦੇ ਟਿਫਿਨ ਵਿੱਚ ਬੰਬ ਰੱਖ ਕੇ ਫੋੜ ਰਿਹਾ ਸੀ, ਇਸ ਦੀ ਵੀਡੀਓ ਬਣਾ ਰਹੀ ਸੀ। ਇਸ ਦੌਰਾਨ ਬੰਬ ਦੇ ਫਟਣ ਨਾਲ ਸਟੀਲ ਦੇ ਟਿਫਿਨ ਦਾ ਟੁਕੜਾ ਲੜਕੀ ਦੇ ਪੇਟ ਵਿਚ ਵੜ ਗਿਆ

Read More
India

ਗੁਰੂਗ੍ਰਾਮ : ਚੱਲਦੀ ਕਾਰ ‘ਤੇ ਨੌਜਵਾਨ ਨੇ ਚਲਾਈ ਆਤਿਸ਼ਬਾਜ਼ੀ, ਵੀਡੀਓ ਵਾਇਰਲ

ਹਰਿਆਣਾ ਦੇ ਗੁਰੂਗ੍ਰਾਮ 'ਚ ਚੱਲਦੀ ਕਾਰ 'ਤੇ ਕੁਝ ਨੌਜਵਾਨਾਂ ਨੇ ਆਤਿਸ਼ਬਾਜ਼ੀਆਂ ਚਲਾ ਦਿੱਤੀਆਂ।

Read More