Punjab

ਅੰਮ੍ਰਿਤਸਰ ‘ਚ ਪਟਾਕਿਆਂ ਦੇ ਸਟਾਲਾਂ ਦੇ ਲਾਇਸੈਂਸ ਲਈ ਅਰਜ਼ੀ ਪ੍ਰਕਿਰਿਆ 30 ਸਤੰਬਰ

ਅੰਮ੍ਰਿਤਸਰ ਵਿੱਚ ਦੀਵਾਲੀ 2025 ਲਈ ਪਟਾਕਿਆਂ ਦੇ ਅਸਥਾਈ ਸਟਾਲ ਲਗਾਉਣ ਦੇ ਲਾਇਸੈਂਸਾਂ ਲਈ ਅਰਜ਼ੀ ਪ੍ਰਕਿਰਿਆ 30 ਸਤੰਬਰ ਨੂੰ ਸ਼ਾਮ 5 ਵਜੇ ਖਤਮ ਹੋ ਰਹੀ ਹੈ। ਇਸ ਸਾਲ ਸਟਾਲ ਸਿਰਫ਼ ਨਵੇਂ ਅੰਮ੍ਰਿਤਸਰ ਵਿੱਚ ਲਗਣਗੇ, ਜਿੱਥੇ ਫਾਇਰ ਬ੍ਰਿਗੇਡ ਅਤੇ ਪਾਰਕਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪ੍ਰਸ਼ਾਸਨ ਸਿਰਫ਼ 10 ਸਟਾਲਾਂ ਦੀ ਇਜਾਜ਼ਤ ਦੇਵੇਗਾ। ਐਤਵਾਰ ਸ਼ਾਮ ਤੱਕ 149 ਅਰਜ਼ੀਆਂ ਮਿਲੀਆਂ

Read More