ਪਠਾਨਕੋਟ ਪੁਲੀਸ ਨੇ ਪਿਤਾ ਜੋਗਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਹਨੂੰਵਾਨ ਦੇ ਟਰੈਵਲ ਏਜੰਟ ਜੋੜੇ ਪਰਮਿੰਦਰ ਸਿੰਘ ਅਤੇ ਬਲਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।