ਕੀ ਬੈਂਕਾਂ ‘ਚ ਰੱਖਿਆ ਤੁਹਾਡਾ ਪੈਸਾ ਫਰੀਜ਼ ਹੋ ਜਾਵੇਗਾ ? 2 ਜ਼ਰੂਰੀ ਸਵਾਲਾਂ ਦੇ ਜਵਾਬ
ਦੇਸ਼ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਲੋਕਾਂ ਦੇ ਮਨ ਵਿੱਚ ਦੋ ਵੱਡੇ ਸਵਾਲ ਲਗਾਤਾਰ ਘੁੰਮਦੇ ਰਹਿੰਦੇ ਹਨ। ਪਹਿਲਾ – ਜੇਕਰ ਦੇਸ਼ ਵਿੱਚ ਵਿੱਤੀ ਐਮਰਜੈਂਸੀ ਲੱਗ ਜਾਵੇ ਤਾਂ ਬੈਂਕਾਂ ਵਿੱਚ ਰੱਖਿਆ ਸਾਡਾ ਸਾਰਾ ਪੈਸਾ ਫਰੀਜ਼ ਹੋ ਜਾਵੇਗਾ? ਦੂਜਾ – ਜੇਕਰ ਕੋਈ ਬੈਂਕ ਡੁੱਬ ਜਾਵੇ ਤਾਂ ਗਾਹਕਾਂ ਨੂੰ ਆਪਣਾ ਪੈਸਾ ਵਾਪਸ ਮਿਲੇਗਾ ਜਾਂ ਨਹੀਂ? ਇਸ ਲੇਖ ਵਿੱਚ
