ਪੰਜਾਬ ਦੇ ਦਸੂਹਾ ਸਥਿਤ ਬਜਾਜ ਮੋਟਰ ਫਾਈਨਾਂਸ ਦੇ ਦਫਤਰ 'ਚ ਕੰਮ ਕਰਦੇ ਇਕ ਨੌਜਵਾਨ ਦੀ ਸੋਮਵਾਰ ਸ਼ਾਮ ਕਰੀਬ 6 ਵਜੇ ਭੇਦਭਰੀ ਹਾਲਤ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ।