ਅੱਜ ਪੇਸ਼ ਹੋਵੇਗਾ ਬਜਟ-2025, ਅੱਜ ਖੁੱਲੇਗਾ ਮੋਦੀ ਸਰਕਾਰ ਦਾ ਪਿਟਾਰਾ
ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਅੱਠਵੀਂ ਵਾਰ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਉਹ ਦੋ ਵਾਰ ਅੰਤਰਿਮ ਬਜਟ ਵੀ ਪੇਸ਼ ਕਰ ਚੁੱਕੀ ਹੈ। ਇਹ ਮੋਦੀ ਸਰਕਾਰ 3.0 ਦਾ ਪਹਿਲਾ ਫੁੱਲ ਟਾਈਮ ਬਜਟ ਹੈ। ਵਿੱਤ ਮੰਤਰੀ ਸਵੇਰੇ 11 ਵਜੇ ਲੋਕ ਸਭਾ ‘ਚ ਬਜਟ ਪੇਸ਼ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦਾ ਬਜਟ ਭਾਸ਼ਣ