ਆਖ਼ਰ ਨੂੰ ਸਜ ਹੀ ਗਿਆ ਸੁਪਰ ਸੀਐੱਮ ਦਾ ਤਾਜ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੇ ਘਰੋਂ ਇੱਕ ਹੋਰ ਹੈਰਾਨੀ ਭਰੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਉੱਚ ਪੱਧਰੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਦਾ ਤਾਜ ਰਾਜ ਸਭਾ ਦੇ ਮੈਂਬਰ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਸਿਰ ਉੱਤੇ ਸਜਾ ਦਿੱਤਾ ਹੈ। ਪੰਜਾਬ ਸਰਕਾਰ ਵੱਲ਼ੋਂ ਕਮੇਟੀ ਦੇ ਗਠਨ ਕਰਨ